skip to content

PM ਮੋਦੀ 11-12 ਦਸੰਬਰ ਨੂੰ ਕਰਨਗੇ ਕੈਨੇਡਾ ਦਾ ਦੌਰਾ ; ਪੀਐੱਮ ਮਾਰਕ ਕਾਰਨੀ ਨੇ ਦੱਸੀ ਤਰੀਕ, ਜਾਣੋ ਏਜੰਡੇ ‘ਚ ਕੀ ਹੈ ਖ਼ਾਸ ?

PM Modi Canada Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਕੈਨੇਡਾ ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ। ਇਹ ਦੌਰਾ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ, ਮਾਰਕ ਕਾਰਨੀ ਨਾਲ ਹੋਈ ਇੱਕ “ਸਾਰਥਕ” ਗੱਲਬਾਤ ਤੋਂ ਬਾਅਦ ਤੈਅ ਹੋਇਆ ਹੈ। ਦੋਵਾਂ ਆਗੂਆਂ ਨੇ ਹਾਲ ਹੀ ਵਿੱਚ ਸੁਧਰੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਵਾਅਦਾ ਕੀਤਾ … Continue reading PM ਮੋਦੀ 11-12 ਦਸੰਬਰ ਨੂੰ ਕਰਨਗੇ ਕੈਨੇਡਾ ਦਾ ਦੌਰਾ ; ਪੀਐੱਮ ਮਾਰਕ ਕਾਰਨੀ ਨੇ ਦੱਸੀ ਤਰੀਕ, ਜਾਣੋ ਏਜੰਡੇ ‘ਚ ਕੀ ਹੈ ਖ਼ਾਸ ?