skip to content

ਫਰਾਂਸ ਪਹੁੰਚੇ PM ਮੋਦੀ, ਨਾਇਸ ਵਿੱਚ ਭਾਰਤੀ ਭਾਈਚਾਰੇ ਨੇ ਕੀਤਾ ਸ਼ਾਨਦਾਰ ਸਵਾਗਤ

ਭਾਰਤ ਦੇ ਪ੍ਰਧਾਨ ਮੰਤਰੀ Narendra Modi ਆਪਣੇ ਪੰਜ ਦਿਨਾਂ ਦੇ ਮਹੱਤਵਪੂਰਨ ਯੂਰਪੀਅਨ ਦੌਰੇ ਦੇ ਪਹਿਲੇ ਪੜਾਅ ਤਹਿਤ France ਦੇ Nice ਸ਼ਹਿਰ ਪਹੁੰਚ ਗਏ ਹਨ। ਨਾਇਸ ਹਵਾਈ ਅੱਡੇ ‘ਤੇ ਫਰਾਂਸੀਸੀ ਅਧਿਕਾਰੀਆਂ ਅਤੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਾਇਸ ਸਿਟੀ ਹਾਲ ਵਿੱਚ ਭਾਰਤੀ ਤਿਰੰਗਾ ਲਹਿਰਾ ਕੇ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। … Continue reading ਫਰਾਂਸ ਪਹੁੰਚੇ PM ਮੋਦੀ, ਨਾਇਸ ਵਿੱਚ ਭਾਰਤੀ ਭਾਈਚਾਰੇ ਨੇ ਕੀਤਾ ਸ਼ਾਨਦਾਰ ਸਵਾਗਤ