skip to content

“We Will Do It…, ਇਹ ਅਹਿਸਾਸ ਹੀ ਅੰਮ੍ਰਿਤ “: CM ਤੋਂ PM ਤਕ 25 ਸਾਲਾਂ ਦਾ ਸਫ਼ਰ ਹੋਇਆ ਪੂਰਾ ; ਦਿੱਤਾ ਨਵਾਂ ਨਾਅਰਾ

PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਨਤਕ ਜੀਵਨ ਵਿੱਚ 25 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ‘ਵਿਕਸਿਤ ਭਾਰਤ ਸੰਕਲਪ ਸਭਾ-ਸੇਵਾ ਜੋਤੀ ਯਾਤਰਾ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਭਾਸ਼ਣ ਦਿੱਤਾ ਜਿਸ ਨੇ ਲੋਕਾਂ ਦਾ ਮਨੋਬਲ ਵਧਾਇਆ। ਉਨ੍ਹਾਂ … Continue reading “We Will Do It…, ਇਹ ਅਹਿਸਾਸ ਹੀ ਅੰਮ੍ਰਿਤ “: CM ਤੋਂ PM ਤਕ 25 ਸਾਲਾਂ ਦਾ ਸਫ਼ਰ ਹੋਇਆ ਪੂਰਾ ; ਦਿੱਤਾ ਨਵਾਂ ਨਾਅਰਾ