ਨਵੀਂ ਦਿੱਲੀ (ਦੈਨਿਕ ਸਵੇਰਾ): ਜੂਨ 2026 ਦਾ ਮਹੀਨਾ ਕੁਝ ਖਾਸ ਮੁਲਾਂਕ ਵਾਲੇ ਲੋਕਾਂ ਲਈ ਸਕਾਰਾਤਮਕ ਬਦਲਾਅ ਲਿਆ ਸਕਦਾ ਹੈ। ਗ੍ਰਹਾਂ ਅਤੇ ਅੰਕਾਂ ਦੇ ਪ੍ਰਭਾਵ ਨਾਲ ਇਸ ਦੌਰਾਨ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁਲ ਸਕਦੇ ਹਨ। ਖ਼ਾਸ ਤੌਰ ‘ਤੇ ਮੁਲਾਂਕ 3, 6 ਅਤੇ 9 ਵਾਲੇ ਲੋਕਾਂ ਲਈ ਇਹ ਮਹੀਨਾ ਆਰਥਿਕ, ਵਪਾਰਕ ਅਤੇ ਪੇਸ਼ੇਵਰ ਪੱਖੋਂ ਲਾਭਦਾਇਕ ਰਹਿਣ ਦੀ ਸੰਭਾਵਨਾ ਹੈ।
ਮੁਲਾਂਕ 3
- ਜਨਮ ਤਾਰੀਖ: 3, 12, 21, 30
- ਰੁਕੇ ਹੋਏ ਕੰਮਾਂ ਵਿੱਚ ਗਤੀ ਆ ਸਕਦੀ ਹੈ।
- ਆਰਥਿਕ ਸਥਿਤੀ ਮਜ਼ਬੂਤ ਹੋਵੇਗੀ, ਨਵੀਆਂ ਆਮਦਨ ਦੇ ਸਰੋਤ ਮਿਲ ਸਕਦੇ ਹਨ।
- ਵਪਾਰੀਆਂ ਨੂੰ ਪੁਰਾਣੇ ਨਿਵੇਸ਼ ਤੋਂ ਵਧੀਆ ਰਿਟਰਨ ਮਿਲਣ ਦੀ ਸੰਭਾਵਨਾ।
- ਪ੍ਰਭਾਵਸ਼ਾਲੀ ਵਿਅਕਤੀ ਨਾਲ ਮੁਲਾਕਾਤ ਭਵਿੱਖ ਵਿੱਚ ਲਾਭਦਾਇਕ ਹੋ ਸਕਦੀ ਹੈ।
- ਵਿਦੇਸ਼ ਯਾਤਰਾ ਜਾਂ ਵਿਦੇਸ਼ੀ ਕਾਰਜਾਂ ਵਿੱਚ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ।
ਮੁਲਾਂਕ 6
- ਜਨਮ ਤਾਰੀਖ: 6, 15, 24
- ਜੀਵਨ ਵਿੱਚ ਸੁਖ-ਸੁਵਿਧਾਵਾਂ ਵਧਣਗੀਆਂ।
- ਨੌਕਰੀਪੇਸ਼ਾ ਲੋਕਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਜਾਂ ਮਹੱਤਵਪੂਰਨ ਪਦ ਮਿਲ ਸਕਦਾ ਹੈ।
- ਵਪਾਰੀਆਂ ਲਈ ਲਾਭ ਵਿੱਚ ਵਾਧਾ ਹੋਵੇਗਾ।
- ਅਚਾਨਕ ਆਰਥਿਕ ਲਾਭ ਜਾਂ ਰੁਕੀ ਹੋਈ ਰਕਮ ਮਿਲ ਸਕਦੀ ਹੈ।
- ਪਰਿਵਾਰਕ ਮਾਹੌਲ ਖੁਸ਼ਹਾਲ ਰਹੇਗਾ, ਘਰ ਵਿੱਚ ਸ਼ੁਭ ਸਮਾਰੋਹ ਹੋ ਸਕਦਾ ਹੈ।
- ਸਮਾਜਿਕ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ।
ਇਹ ਵੀ ਪੜੋਂ:
ਬਾਲੀਵੁੱਡ ਦਾ Iconic ਗੀਤ ‘ਊਂਚਾ ਲੰਬਾ ਕਦ’ ਹੁਣ ਨਵੇਂ ਰੂਪ ਵਿੱਚ, ‘Welcome to the jungle’ ਦਾ ਖਾਸ ਟਰੈਕ ਰਿਲੀਜ
ਬਾਲੀਵੁੱਡ ਦਾ Iconic ਗੀਤ ‘ਊਂਚਾ ਲੰਬਾ ਕਦ’ ਹੁਣ ਨਵੇਂ ਰੂਪ ਵਿੱਚ, ‘Welcome to the jungle’ ਦਾ ਖਾਸ ਟਰੈਕ ਰਿਲੀਜ
ਮੁਲਾਂਕ 9
- ਜਨਮ ਤਾਰੀਖ: 9, 18, 27
- ਇਹ ਮਹੀਨਾ ਉਰਜਾ, ਆਤਮਵਿਸ਼ਵਾਸ ਅਤੇ ਸਫਲਤਾ ਨਾਲ ਭਰਪੂਰ ਰਹੇਗਾ।
- ਕਰੀਅਰ ਅਤੇ ਨਿੱਜੀ ਜੀਵਨ ਵਿੱਚ ਫ਼ੈਸਲੇ ਕਰਨ ਦੀ ਸਮਰੱਥਾ ਵਧੇਗੀ।
- ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਮਾਮਲਿਆਂ ਵਿੱਚ ਰਾਹਤ ਮਿਲ ਸਕਦੀ ਹੈ।
- ਨੌਕਰੀਪੇਸ਼ਾ ਲੋਕਾਂ ਦੇ ਕੰਮ ਦੀ ਪ੍ਰਸ਼ੰਸਾ ਹੋਵੇਗੀ।
- ਅਚਾਨਕ ਆਰਥਿਕ ਲਾਭ ਮਿਲ ਸਕਦਾ ਹੈ।
- ਸਿਹਤ ਸੰਬੰਧੀ ਪੁਰਾਣੀਆਂ ਸਮੱਸਿਆਵਾਂ ਵਿੱਚ ਸੁਧਾਰ ਦੇ ਸੰਕੇਤ ਹਨ।
planetary-movements-to-change-in-june-2026
