skip to content

ਦਿੱਲੀ ਦੀਆਂ ਮਹਿਲਾਵਾਂ ਲਈ ਅਹਿਮ ਅਪਡੇਟ! ਹੁਣ ਹਰ ਸੋਮਵਾਰ ਨਹੀਂ ਬਣੇਗਾ ਪਿੰਕ ਸਹੇਲੀ ਕਾਰਡ

ਦਿੱਲੀ ਦੀਆਂ ਮਹਿਲਾਵਾਂ ਅਤੇ ਟ੍ਰਾਂਸਜੈਂਡਰ ਯਾਤਰੀਆਂ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। Delhi Transport Corporation ਨੇ ਫੈਸਲਾ ਕੀਤਾ ਹੈ ਕਿ ਪਿੰਕ ਸਹੇਲੀ ਸਮਾਰਟ ਕਾਰਡ (NCMC) ਵੰਡ ਕੇਂਦਰ ਹੁਣ ਹਰ ਸੋਮਵਾਰ ਨੂੰ ਬੰਦ ਰਹਿਣਗੇ। ਇਸ ਕਾਰਨ ਸੋਮਵਾਰ ਦੇ ਦਿਨ ਕੋਈ ਨਵਾਂ ਪਿੰਕ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ। ਡੀਟੀਸੀ ਅਨੁਸਾਰ ਇਹ ਕਦਮ ਕਾਰਡ ਕੇਂਦਰਾਂ ‘ਤੇ ਤਾਇਨਾਤ … Continue reading ਦਿੱਲੀ ਦੀਆਂ ਮਹਿਲਾਵਾਂ ਲਈ ਅਹਿਮ ਅਪਡੇਟ! ਹੁਣ ਹਰ ਸੋਮਵਾਰ ਨਹੀਂ ਬਣੇਗਾ ਪਿੰਕ ਸਹੇਲੀ ਕਾਰਡ