skip to content

BIG NEWS : ਕੇਰਲਾ ਵਿੱਚ ਸਿਆਸੀ ਹੰਗਾਮਾ ,ਪਿਨਾਰਾਈ ਵਿਜਯਨ ਦੇ ਘਰ ED ਛਾਪੇ ਤੋਂ ਬਾਅਦ ਹਿੰਸਕ ਪ੍ਰਦਰਸ਼ਨ

ਨੈਸ਼ਨਲ ਨਿਊਜ਼ : ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ ਸਿਆਸੀ ਤਣਾਅ ਭਰੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। CPI(M) ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ Pinarayi Vijayan ਦੇ ਘਰ ED ਦੀ ਟੀਮ ਛਾਪੇਮਾਰੀ ਲਈ ਪਹੁੰਚੀ। ਕਰੀਬ ਸੱਤ ਘੰਟਿਆਂ ਤੱਕ ਚੱਲੀ ਇਸ ਕਾਰਵਾਈ ਤੋਂ ਬਾਅਦ ਜਿਵੇਂ ਹੀ ED ਅਧਿਕਾਰੀ ਬਾਹਰ ਨਿਕਲੇ, ਮਾਹੌਲ ਤਣਾਭਰਪੂਰ ਹੋ ਗਿਆ।ਪਹਿਲਾਂ ਤੋਂ … Continue reading BIG NEWS : ਕੇਰਲਾ ਵਿੱਚ ਸਿਆਸੀ ਹੰਗਾਮਾ ,ਪਿਨਾਰਾਈ ਵਿਜਯਨ ਦੇ ਘਰ ED ਛਾਪੇ ਤੋਂ ਬਾਅਦ ਹਿੰਸਕ ਪ੍ਰਦਰਸ਼ਨ