skip to content

ਮੱਧ ਪ੍ਰਦੇਸ਼: ਪਿਕਅਪ Wrong side ‘ਤੇ ਚੜ੍ਹੀ, ਸਕਾਰਪਿਓ ਨਾਲ ਭਿਆਨਕ ਟੱਕਰ, 16 ਜਿੰਦਗੀਆਂ ਖਤਮ

ਨਵੀਂ ਦਿੱਲੀ (ਦੈਨਿਕ ਸਵੇਰਾ): ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਇਆ। ਲਗਭਗ 50 ਮਜ਼ਦੂਰਾਂ ਨਾਲ ਭਰੀ ਪਿਕਅਪ ਗੱਡੀ ਦਾ ਟਾਇਰ ਫਟ ਗਿਆ, ਜਿਸ ਨਾਲ ਵਾਹਨ ਡਿਵਾਈਡਰ ਤੇ ਚੜ੍ਹ ਕੇ ਉਲਟ ਗਿਆ। ਪਿਕਅਪ ਨੇ 3-4 ਵਾਰ ਪਲਟਾ ਖਾਧਾ ਅਤੇ ਸੜਕ ਦੇ ਦੂਜੇ ਪਾਸੇ ਜਾ ਕੇ ਇੱਕ ਸਕਾਰਪਿਓ ਨਾਲ ਟਕਰਾ ਗਈ। ਇਸ ਹਾਦਸੇ … Continue reading ਮੱਧ ਪ੍ਰਦੇਸ਼: ਪਿਕਅਪ Wrong side ‘ਤੇ ਚੜ੍ਹੀ, ਸਕਾਰਪਿਓ ਨਾਲ ਭਿਆਨਕ ਟੱਕਰ, 16 ਜਿੰਦਗੀਆਂ ਖਤਮ