Punjab Police : ਫ਼ਗਵਾੜਾ ਦੇ Taj Villa ਹੋਟਲ ‘ਚ ਸਾਈਬਰ ਕ੍ਰਾਈਮ ਟੀਮ ਦੀ ਰੇਡ ਦੌਰਾਨ ਪੁਲਿਸ ਨੇ 40 ਤੋਂ 46 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਸ ਕਾਰਵਾਈ ਨਾਲ ਸਾਈਬਰ ਕ੍ਰਾਈਮ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਤੇਜ਼ ਹੋਵੇਗੀ ਅਤੇ ਲੋਕਾਂ ਵਿੱਚ ਸੁਰੱਖਿਆ ਭਾਵਨਾ ਵਧੇਗੀ।
Punjab Police : Phagwara ਦੇ Taj Villa ਹੋਟਲ ‘ਚ ਸਾਈਬਰ ਕ੍ਰਾਈਮ ਟੀਮ ਦੀ ਰੇਡ ਦੌਰਾਨ ਪੁਲਿਸ ਨੇ ਹਿਰਾਸਤ ‘ਚ ਲੈ 40 ਤੋਂ 46 ਲੋਕ

Punjab News
