skip to content

Petrol Diesel Price : ਗਿਆਰਾਂ ਦਿਨਾਂ ‘ਚ ਚੌਥੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ; ਹੁਣ ₹2.71 ਤਕ ਦਾ ਵਾਧਾ

Petrol Diesel Price Hike : ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਵਾਰ ਫਿਰ, ਇਹਨਾਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਦੀ ਕੀਮਤ ਵਿੱਚ ₹2.71 ਪ੍ਰਤੀ ਲੀਟਰ ਅਤੇ ਪੈਟਰੋਲ ਦੀ ਕੀਮਤ ਵਿੱਚ ₹2.61 ਪ੍ਰਤੀ ਲੀਟਰ ਦਾ ਵਾਧਾ … Continue reading Petrol Diesel Price : ਗਿਆਰਾਂ ਦਿਨਾਂ ‘ਚ ਚੌਥੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ; ਹੁਣ ₹2.71 ਤਕ ਦਾ ਵਾਧਾ