skip to content

PCOS ਦੀ 5 ਵੱਡੀ ਗਲਤਫਹਿਮੀ: ਡਾਕਟਰ ਨੇ ਖੋਲ੍ਹੀ ਅਸਲ ਸੱਚਾਈ, ਜਾਣ ਲਵੋਂ ਕੀ ਹੈ ਸੱਚ…

ਨੈਸ਼ਨਲ ਡੈਸਕ: ਅੱਜਕੱਲ੍ਹ PCOS ਔਰਤਾਂ ਵਿੱਚ ਆਮ ਹੋ ਗਿਆ ਹੈ ਪਰ ਇਸ ਨਾਲ ਜੁੜੀਆਂ ਗਲਤਫਹਿਮੀਆਂ ਵੀ ਵਧ ਰਹੀਆਂ ਹਨ। ਡਾ. ਤਨਿਆ ਅਨੁਸਾਰ ਸਿਰਫ਼ ਅਲਟਰਾਸਾਊਂਡ ਨਾਲ PCOS ਦੀ ਪੁਸ਼ਟੀ ਨਹੀਂ ਹੁੰਦੀ। Rotterdam Criteria ਮੁਤਾਬਕ ਹਾਰਮੋਨਲ ਗੜਬੜ ਓਵਿਊਲੇਸ਼ਨ ਦੀ ਸਮੱਸਿਆ ਜਾਂ ਅਲਟਰਾਸਾਊਂਡ ਰਿਪੋਰਟ ਵਿੱਚੋਂ ਘੱਟੋ ਘੱਟ ਦੋ ਲੱਛਣ ਹੋਣੇ ਚਾਹੀਦੇ ਹਨ ਅਤੇ ਡਾਕਟਰੀ ਜਾਂਚ ਵੀ ਲਾਜ਼ਮੀ ਹੈ। … Continue reading PCOS ਦੀ 5 ਵੱਡੀ ਗਲਤਫਹਿਮੀ: ਡਾਕਟਰ ਨੇ ਖੋਲ੍ਹੀ ਅਸਲ ਸੱਚਾਈ, ਜਾਣ ਲਵੋਂ ਕੀ ਹੈ ਸੱਚ…