Punjab News
Punjab News

Farmers Protest : ਲਓ ਜੀ! ਹੁਣ ਪੱਟੀ ਦੇ ਪਿੰਡ ਸਭਰਾ ‘ਚ ਵੀ ਕਿਸਾਨਾਂ ਨੇ 3 ਫਰਵਰੀ ਨੂੰ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਕਿਸਾਨ ਇਸ ਦਿਨ ਹਾਈਵੇ ‘ਤੇ ਅਮਨਪੂਰਨ ਚੱਕਾ ਜਾਮ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਸਰਕਾਰ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਚੁੱਕਿਆ ਜਾ ਰਿਹਾ ਹੈ।