skip to content

Dainik Savera Times Logo

Patiala Police : Patiala ‘ਚ ਪੁਲਿਸ ਦਾ ਚਾਈਨਾ ਡੋਰ ਖਿਲਾਫ ਸਖਤ ਐਕਸ਼ਨ, ਦੁਕਾਨ ‘ਤੇ ਰੇਡ ਕਰਕੇ 330 ਗੱਟੂ ਕੀਤੇ ਬਰਾਮਦ

1 year पहले

Patiala Police : Patiala ‘ਚ ਪੁਲਿਸ ਦਾ ਚਾਈਨਾ ਡੋਰ ਖਿਲਾਫ ਸਖਤ ਐਕਸ਼ਨ, ਦੁਕਾਨ ‘ਤੇ ਰੇਡ ਕਰਕੇ 330 ਗੱਟੂ ਕੀਤੇ ਬਰਾਮਦ

Patiala Police : ਪਟਿਆਲਾ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇੱਕ ਦੁਕਾਨ ‘ਤੇ ਛਾਪਾ ਮਾਰ ਕੇ 330 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਹਨ। ਇਹ ਡੋਰਾਂ ਪਟੰਗਬਾਜ਼ੀ ਦੌਰਾਨ ਜਾਨ ਲੈਣ ਵਾਲੀਆਂ ਘਟਨਾਵਾਂ ਦਾ ਕਾਰਣ ਬਣ ਰਹੀਆਂ ਸਨ। ਪੁਲਿਸ ਨੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

खबरें और भी हैं...

Copyright © 2026 Dainik Savera Times. All rights reserved.