skip to content

ਸਾਈਡ ਨਾ ਦੇਣ ਦੇ ਝਗੜੇ ‘ਚ ਬੱਸ ਸਟਾਫ਼ ‘ਤੇ ਚਾਕੂ ਹਮਲਾ, ਪਠਾਨਕੋਟ ਦੇ 3 ਨੌਜਵਾਨ ਕਾਬੂ

ਪੰਜਾਬ ਡੈਸਕ (ਦੈਨਿਕ ਸਵੇਰਾ): ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਇੱਕ ਵੋਲਵੋ ਬੱਸ ਦੇ ਡਰਾਈਵਰ ਅਤੇ ਕੰਡਕਟਰ ‘ਤੇ ਪੰਜਾਬ ਦੇ ਕੁਝ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਬੱਸ ਦੇ ਦੋ ਯਾਤਰੀ ਵੀ ਜ਼ਖ਼ਮੀ ਹੋਏ। ਇਹ ਘਟਨਾ ਥੁਰਲ ਦੇ ਨੇੜੇ ਬੈਰਘੱਟਾ ਵਿੱਚ ਹੋਈ। ਸਾਈਡ ਨਾ ਦੇਣ ਨੂੰ ਲੈ ਕੇ ਝਗੜਾ ਹੋਇਆ … Continue reading ਸਾਈਡ ਨਾ ਦੇਣ ਦੇ ਝਗੜੇ ‘ਚ ਬੱਸ ਸਟਾਫ਼ ‘ਤੇ ਚਾਕੂ ਹਮਲਾ, ਪਠਾਨਕੋਟ ਦੇ 3 ਨੌਜਵਾਨ ਕਾਬੂ