skip to content

ਪਾਸਪੋਰਟ ਇੰਡੈਕਸ 2026: ਭਾਰਤ ਦੀ ਵੱਡੀ ਛਾਲ,US-UK ਦੀ ਰੈਂਕਿੰਗ ਡਿੱਗੀ, ਪਾਕਿਸਤਾਨ ਹੇਠਾਂ

ਇੰਟਰਨੈਸ਼ਨਲ ਡੈਸਕ : ਲੰਡਨ ਤੋਂ ਜਾਰੀ ਹੋਏ ਤਾਜ਼ਾ Henley Passport Index 2026 ਅਨੁਸਾਰ ਦੁਨੀਆ ਭਰ ਦੇ ਪਾਸਪੋਰਟਾਂ ਦੀ ਤਾਕਤ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਇਸ ਸੂਚੀ ਵਿੱਚ ਭਾਰਤ ਨੇ ਮਹੱਤਵਪੂਰਨ ਸੁਧਾਰ ਕੀਤਾ ਹੈ, ਜਦਕਿ ਕਈ ਪੱਛਮੀ ਅਤੇ ਅਮੀਰ ਦੇਸ਼ਾਂ ਦੀ ਰੈਂਕਿੰਗ ਡਿੱਗੀ ਹੈ। ਭਾਰਤ ਦੀ ਰੈਂਕਿੰਗ ਵਿੱਚ ਵੱਡੀ ਛਾਲ ਇਸ ਸਾਲ ਭਾਰਤ 85ਵੇਂ … Continue reading ਪਾਸਪੋਰਟ ਇੰਡੈਕਸ 2026: ਭਾਰਤ ਦੀ ਵੱਡੀ ਛਾਲ,US-UK ਦੀ ਰੈਂਕਿੰਗ ਡਿੱਗੀ, ਪਾਕਿਸਤਾਨ ਹੇਠਾਂ