skip to content

ਪਰਗਟ ਸਿੰਘ ਦੀ ‘ਤਾਜਪੋਸ਼ੀ’ ਅੱਜ, ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਸੰਭਾਲਣਗੇ ਅਹੁਦਾ ; ਸਚਿਨ ਪਾਇਲਟ ਵੀ ਰਹਿਣਗੇ ਮੌਜੂਦ

Pargat Singh Oath Ceremony : ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਪਰਗਟ ਸਿੰਘ ਅੱਜ ਤੋਂ ਕਾਂਗਸਰ ਦੀ ਕਮਾਨ ਸੰਭਾਲਣਗੇ। ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖੇ ਅੱਜ ਉਨ੍ਹਾਂ ਦੀ ਤਾਜਪੋਸ਼ੀ ਹੋਵੇਗੀ। ਇਸ ਸਮਾਗਮ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਮੌਜੂਦ ਰਹਿਣਗੇ। Watch Also ਪਰਗਟ ਸਿੰਘ ਅਹੁਦਾ ਸੰਭਾਲਣ ਤੋਂ ਪਹਿਲਾਂ … Continue reading ਪਰਗਟ ਸਿੰਘ ਦੀ ‘ਤਾਜਪੋਸ਼ੀ’ ਅੱਜ, ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਸੰਭਾਲਣਗੇ ਅਹੁਦਾ ; ਸਚਿਨ ਪਾਇਲਟ ਵੀ ਰਹਿਣਗੇ ਮੌਜੂਦ