skip to content

Pargat Singh: ਨਵਾਂਸ਼ਹਿਰ ਮੰਡੀ ਪਹੁੰਚੇ ਪਰਗਟ ਸਿੰਘ ਨੇ ਭਾਜਪਾ ਅਤੇ ‘ਆਪ’ ਸਰਕਾਰ ‘ਤੇ ਸਾਧੇ ਨਿਸ਼ਾਨੇ, ਕਿਸਾਨਾਂ ਨਾਲ ਪੱਖਪਾਤ ਕਰਨ ਦੇ ਲਾਏ ਦੋਸ਼

Pargat Singh: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸਰਦਾਰ ਪਰਗਟ ਸਿੰਘ ਨੇ ਨਵਾਂਸ਼ਹਿਰ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਫਸਲ ਦੀ ਖਰੀਦ ਤੇ ਵਿਕਰੀ ਸਮੇਂ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਿਸਾਨਾਂ ਨੇ ਉਨ੍ਹਾਂ ਨੂੰ ਮੰਡੀ ਵਿੱਚ ਪੇਸ਼ ਆ … Continue reading Pargat Singh: ਨਵਾਂਸ਼ਹਿਰ ਮੰਡੀ ਪਹੁੰਚੇ ਪਰਗਟ ਸਿੰਘ ਨੇ ਭਾਜਪਾ ਅਤੇ ‘ਆਪ’ ਸਰਕਾਰ ‘ਤੇ ਸਾਧੇ ਨਿਸ਼ਾਨੇ, ਕਿਸਾਨਾਂ ਨਾਲ ਪੱਖਪਾਤ ਕਰਨ ਦੇ ਲਾਏ ਦੋਸ਼