skip to content

Divyanka-Vivek’s Baby : ‘ਮੇਰੇ ਕਰਨ-ਅਰਜੁਨ ਆ ਗਏ’ ਹਨ’, ਵਿਆਹ ਦੇ 10 ਸਾਲ ਬਾਅਦ ਸ਼ੁਰੂ ਹੋਈ ਪੇਰੈਂਟਹੁੱਡ ਜਰਨੀ

Divyanka Tripathi Baby : ਪ੍ਰਸਿੱਧ ਟੀਵੀ ਜੋੜਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ ਬੀਤੇ ਦਿਨੀਂ ਆਪਣੇ ਜੁੜਵਾਂ ਬੱਚਿਆਂ ਦੇ ਆਉਣ ਦੀ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਜੋੜੇ ਨੇ ਇੱਕ ਸਾਂਝੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਐਲਾਨ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਹੈ। … Continue reading Divyanka-Vivek’s Baby : ‘ਮੇਰੇ ਕਰਨ-ਅਰਜੁਨ ਆ ਗਏ’ ਹਨ’, ਵਿਆਹ ਦੇ 10 ਸਾਲ ਬਾਅਦ ਸ਼ੁਰੂ ਹੋਈ ਪੇਰੈਂਟਹੁੱਡ ਜਰਨੀ