skip to content

IPL: ਪੰਜਾਬ ਕਿੰਗਜ਼ ਨੇ ਪਾਰਸ ਮਾਮਬਰੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ; ਜੇਮਸ ਹੋਪਸ ਦੀ ਥਾਂ ਲੈਣਗੇ

Paras Mhambrey Bowling Coach : ਪੰਜਾਬ ਕਿੰਗਜ਼ ਨੇ ਪਾਰਸ ਮਾਮਬਰੇ ਨੂੰ ਆਪਣਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਮਾਮਬਰੇ, ਜੇਮਸ ਹੋਪਸ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਪਿਛਲੇ ਮਹੀਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਇਲਾਵਾ, ਫਰੈਂਚਾਈਜ਼ੀ ਰਾਜੀਵ ਕੁਮਾਰ ਨੂੰ ਫੀਲਡਿੰਗ ਕੋਚ ਵਜੋਂ ਨਿਯੁਕਤ ਕਰਨ ਜਾ ਰਹੀ ਹੈ, ਜੋ ਸਾਬਕਾ ਫੀਲਡਿੰਗ ਕੋਚ ਬ੍ਰੈਡ ਹੈਡਿਨ … Continue reading IPL: ਪੰਜਾਬ ਕਿੰਗਜ਼ ਨੇ ਪਾਰਸ ਮਾਮਬਰੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ; ਜੇਮਸ ਹੋਪਸ ਦੀ ਥਾਂ ਲੈਣਗੇ