Illegal Mining: ਸੇਮਪੋਰਾ ‘ਚ ਨਾਜਾਇਜ਼ ਰੇਤ ਖਣਨ ਕਾਰਨ ਝੇਲਮ ਦਰਿਆ ਦਾ ਕੰਢਾ ਨੁਕਸਾਨਿਆ, ਪੁਲਿਸ ਕੇਸ ਦੇ ਬਾਵਜੂਦ ਖੁਦਾਈ ਜਾਰੀ

Jhelum Sand Mining: ਸ੍ਰੀਨਗਰ ਦੇ ਪੰਪੋਰ ਇਲਾਕੇ ਵਿੱਚ ਸੇਮਪੋਰਾ ਸਥਿਤ ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਇੰਸਟੀਚਿਊਟ (EDI) ਦੇ ਪਿੱਛੇ ਝੇਲਮ ਦਰਿਆ ਦੇ ਕੰਢੇ ਵੱਡੇ ਪੱਧਰ ‘ਤੇ ਰੇਤ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੀਤੀ ਜਾ ਰਹੀ ਖੁਦਾਈ ਕਾਰਨ ਦਰਿਆ ਦਾ ਕਿਨਾਰਾ ਕਾਫ਼ੀ ਨੁਕਸਾਨਿਆ ਗਿਆ ਹੈ, ਜਦਕਿ ਨੇੜਲੀ ਜ਼ਮੀਨ ‘ਤੇ ਵੀ ਡੂੰਘੇ ਟੋਏ ਅਤੇ ਖੁਦਾਈ ਦੇ ਨਿਸ਼ਾਨ ਦਿਖਾਈ … Continue reading Illegal Mining: ਸੇਮਪੋਰਾ ‘ਚ ਨਾਜਾਇਜ਼ ਰੇਤ ਖਣਨ ਕਾਰਨ ਝੇਲਮ ਦਰਿਆ ਦਾ ਕੰਢਾ ਨੁਕਸਾਨਿਆ, ਪੁਲਿਸ ਕੇਸ ਦੇ ਬਾਵਜੂਦ ਖੁਦਾਈ ਜਾਰੀ