skip to content

ਅੱਠ ਸਾਲ ਦੇ ਰਿਸ਼ਤੇ ਨੇ ਬਦਲ ਦਿੱਤਾ ਫੈਸਲਾ — ਸਰਬਜੀਤ ਕੌਰ ਨੇ ਭਾਰਤ ਵਾਪਸੀ ਦੀਆਂ ਅਫ਼ਵਾਹਾਂ ਨੂੰ ਕੀਤਾ ਖ਼ਾਰਜ

ਨੈਸ਼ਨਲ ਡੈਸਕ: ਪਾਕਿਸਤਾਨੀ ਅਧਿਕਾਰੀਆਂ ਦੇ ਮੁਤਾਬਕ ਸਰਬਜੀਤ ਕੌਰ ਨੂੰ ਰਿਹਾਅ ਕਰਨ ਦਾ ਫੈਸਲਾ ਕਾਨੂੰਨੀ ਅਤੇ ਮਨੁੱਖਤਾ ਦੇ ਅਧਾਰ ’ਤੇ ਲਿਆ ਗਿਆ ਹੈ। ਰਿਹਾਈ ਤੋਂ ਬਾਅਦ ਉਸ ਨੇ ਵੀਡੀਓ ਵਿੱਚ ਕਿਹਾ ਕਿ ਉਹ ਆਪਣੇ ਪਤੀ ਨਾਲ ਅੱਠ ਸਾਲ ਤੋਂ ਪਿਆਰ ਕਰਦੀ ਆ ਰਹੀ ਹੈ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਇੱਕ ਦਿਨ ਉਹ ਦੋਵੇਂ ਮਿਲਣਗੇ। … Continue reading ਅੱਠ ਸਾਲ ਦੇ ਰਿਸ਼ਤੇ ਨੇ ਬਦਲ ਦਿੱਤਾ ਫੈਸਲਾ — ਸਰਬਜੀਤ ਕੌਰ ਨੇ ਭਾਰਤ ਵਾਪਸੀ ਦੀਆਂ ਅਫ਼ਵਾਹਾਂ ਨੂੰ ਕੀਤਾ ਖ਼ਾਰਜ