skip to content

ਪਾਕਿਸਤਾਨ ਦਾ ਸਰਹੱਦੀ ਫੌਜੀ ਆਪਰੇਸ਼ਨ, 29 ਅੱਤਵਾਦੀ ਮਾਰਨ ਦਾ ਦਾਅਵਾ; ਅਫ਼ਗਾਨਿਸਤਾਨ ਨੇ ਨਾਗਰਿਕਾਂ ਦੀ ਮੌਤ ਦਾ ਲਗਾਇਆ ਦੋਸ਼

ਪਾਕਿਸਤਾਨ ਨੇ ਅਫ਼ਗਾਨਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਵੱਡਾ ਫੌਜੀ ਆਪਰੇਸ਼ਨ ਕਰਦੇ ਹੋਏ 29 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਸਰਕਾਰ ਅਨੁਸਾਰ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਅਤੇ ਇਸ ਦੌਰਾਨ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸਰਕਾਰ ਦਾ ਕਹਿਣਾ ਹੈ ਕਿ ਹਵਾਈ ਅਤੇ ਜ਼ਮੀਨੀ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ … Continue reading ਪਾਕਿਸਤਾਨ ਦਾ ਸਰਹੱਦੀ ਫੌਜੀ ਆਪਰੇਸ਼ਨ, 29 ਅੱਤਵਾਦੀ ਮਾਰਨ ਦਾ ਦਾਅਵਾ; ਅਫ਼ਗਾਨਿਸਤਾਨ ਨੇ ਨਾਗਰਿਕਾਂ ਦੀ ਮੌਤ ਦਾ ਲਗਾਇਆ ਦੋਸ਼