skip to content

ਟੁੱਟੀ ਜੰਗਬੰਦੀ…, ਪਾਕਿਸਤਾਨ ਨੇ ਫਿਰ ਅਫਗਾਨਿਸਤਾਨ ‘ਤੇ ਕੀਤਾ ਹਮਲਾ ; 11 ਬੱਚਿਆਂ ਸਮੇਤ 13 ਲੋਕਾਂ ਦੀ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ 13 ਲੋਕ ਮਾਰੇ ਗਏ ਹਨ ਅਤੇ 14 ਜ਼ਖਮੀ ਹੋਏ ਹਨ। ਰਿਪੋਰਟਾਂ ਅਨੁਸਾਰ, ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਹਵਾਈ ਹਮਲਿਆਂ ਨੇ ਅਫਗਾਨਿਸਤਾਨ ਦੇ ਖੋਸਤ, ਕੁਨਾਰ ਅਤੇ ਪਕਤਿਕਾ ਪ੍ਰਾਂਤਾਂ ਨੂੰ ਨਿਸ਼ਾਨਾ ਬਣਾਇਆ। ਮਾਰੇ ਗਏ ਲੋਕਾਂ ਵਿੱਚ 11 … Continue reading ਟੁੱਟੀ ਜੰਗਬੰਦੀ…, ਪਾਕਿਸਤਾਨ ਨੇ ਫਿਰ ਅਫਗਾਨਿਸਤਾਨ ‘ਤੇ ਕੀਤਾ ਹਮਲਾ ; 11 ਬੱਚਿਆਂ ਸਮੇਤ 13 ਲੋਕਾਂ ਦੀ ਦਰਦਨਾਕ ਮੌਤ