skip to content

ਉੱਤਰ ਪ੍ਰਦੇਸ਼: ਬੇਕਾਬੂ ਵੈਨ ਤਲਾਅ ਵਿੱਚ ਡਿੱਗੀ—ਬਜ਼ੁਰਗ ਜੋੜਾ, ਧੀ ਅਤੇ ਦੋਹਤੇ ਦੀ ਡੁੱਬਣ ਨਾਲ ਮੌਤ

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੇਕਾਬੂ ਵੈਨ ਤਲਾਅ ਵਿੱਚ ਜਾ ਡਿੱਗੀ, ਜਿਸ ਕਾਰਨ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਦੰਪਤੀ, ਉਨ੍ਹਾਂ ਦੀ ਧੀ ਅਤੇ ਦੋ ਸਾਲ ਦਾ ਨਿੱਕਾ ਦੋਹਤਾ ਸ਼ਾਮਲ ਹੈ। ਡਰਾਈਵਰ ਸਮੇਤ ਦੋ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ … Continue reading ਉੱਤਰ ਪ੍ਰਦੇਸ਼: ਬੇਕਾਬੂ ਵੈਨ ਤਲਾਅ ਵਿੱਚ ਡਿੱਗੀ—ਬਜ਼ੁਰਗ ਜੋੜਾ, ਧੀ ਅਤੇ ਦੋਹਤੇ ਦੀ ਡੁੱਬਣ ਨਾਲ ਮੌਤ