skip to content

ਓਪਰੇਸ਼ਨ ਪ੍ਰਹਾਰ 2.0 ’ਤੇ ਸਵਾਲ — ਰਾਜਪੂਤ ਪੁਲਿਸ ਤੋਂ ਲੰਮੇ ਸਮੇਂ ਤੱਕ ਕਿਵੇਂ ਬਚਦਾ ਰਿਹਾ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ  ਗੈਂਗਸਟਰ ਪੰਕਜ ਰਾਜਪੂਤ, ਜੋ ਕਈ ਅਪਰਾਧਿਕ ਮਾਮਲਿਆਂ ਵਿੱਚ ਵਾਂਛਿਤ ਸੀ, ਨੂੰ ਸੋਮਵਾਰ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲਿਆਂਦਾ ਗਿਆ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ।   ਰਾਜਪੂਤ ਨੂੰ ਦਿੱਲੀ ਪੁਲਿਸ ਨੇ 11 ਫਰਵਰੀ ਨੂੰ ਜਮਾਲਪੁਰ ਦੇ ਪੁਨੀਤ ਨਗਰ … Continue reading ਓਪਰੇਸ਼ਨ ਪ੍ਰਹਾਰ 2.0 ’ਤੇ ਸਵਾਲ — ਰਾਜਪੂਤ ਪੁਲਿਸ ਤੋਂ ਲੰਮੇ ਸਮੇਂ ਤੱਕ ਕਿਵੇਂ ਬਚਦਾ ਰਿਹਾ