skip to content

ਕੀ ਤੁਸੀਂ Zepto ਜਾਂ Blinkit ਤੋਂ ਮੰਗਵਾਉਂਦੇ ਹੋ ਰਾਸ਼ਨ ? ਇਸ ਨਵੇਂ ਕਾਰਡ ਨਾਲ ਹਰ ਮਹੀਨੇ ਬਚਣਗੇ 1000 ਰੁਪਏ

Online Grocery Shopping : ਜੇਕਰ ਤੁਸੀਂ ਨਿਯਮਿਤ ਤੌਰ ‘ਤੇ Blinkit ਜਾਂ Zepto ਵਰਗੇ ਪਲੇਟਫਾਰਮਾਂ ਤੋਂ ਆਨਲਾਈਨ ਰਾਸ਼ਨ ਮੰਗਵਾਉਂਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ। Federal Bank ਅਤੇ Paisabazaar ਦੁਆਰਾ ਲਾਂਚ ਕੀਤਾ ਗਿਆ ਇੱਕ ਨਵਾਂ ਕ੍ਰੈਡਿਟ ਕਾਰਡ ਚੋਣਵੀਂ ਰਾਸ਼ਨ ਖਰੀਦਦਾਰੀ ‘ਤੇ 7.5% ਤੱਕ ਦਾ ਕੈਸ਼ਬੈਕ (cashback) ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ Blinkit, Zepto … Continue reading ਕੀ ਤੁਸੀਂ Zepto ਜਾਂ Blinkit ਤੋਂ ਮੰਗਵਾਉਂਦੇ ਹੋ ਰਾਸ਼ਨ ? ਇਸ ਨਵੇਂ ਕਾਰਡ ਨਾਲ ਹਰ ਮਹੀਨੇ ਬਚਣਗੇ 1000 ਰੁਪਏ