skip to content

OnePlus ਦੀ ਨਵੀਂ Turbo 6X ਸੀਰੀਜ਼ ਲਈ ਕਾਊਂਟਡਾਊਨ ਸ਼ੁਰੂ, ਲਾਂਚ ਤੋਂ ਪਹਿਲਾਂ ਸਾਹਮਣੇ ਆਏ ਧਮਾਕੇਦਾਰ ਫੀਚਰ

ਗੈਜੇਟ : ਸਮਾਰਟਫੋਨ ਪ੍ਰੇਮੀਆਂ ਲਈ ਵੱਡੀ ਖ਼ਬਰ ਹੈ। OnePlus 10 ਜੂਨ 2026 ਨੂੰ ਚੀਨੀ ਬਾਜ਼ਾਰ ਵਿੱਚ ਆਪਣੀ ਨਵੀਂ Turbo 6X ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ ਵਿੱਚ ਦੋ ਨਵੇਂ ਮਾਡਲ OnePlus Turbo 6X ਅਤੇ OnePlus Turbo 6X Pro ਸ਼ਾਮਲ ਹੋਣ ਦੀ ਉਮੀਦ ਹੈ।ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਮਾਈਕ੍ਰੋਸਾਈਟ ਲਾਈਵ ਕਰ ਦਿੱਤੀ ਹੈ … Continue reading OnePlus ਦੀ ਨਵੀਂ Turbo 6X ਸੀਰੀਜ਼ ਲਈ ਕਾਊਂਟਡਾਊਨ ਸ਼ੁਰੂ, ਲਾਂਚ ਤੋਂ ਪਹਿਲਾਂ ਸਾਹਮਣੇ ਆਏ ਧਮਾਕੇਦਾਰ ਫੀਚਰ