skip to content

Oncology Treatment : ਸਰਕਾਰ ਨੇ ਲਿਆ ਵੱਡਾ ਫੈਸਲਾ : ਮਰੀਜ਼ਾਂ ਨੂੰ 70% ਤਕ ਘੱਟ ਕੀਮਤਾਂ ‘ਤੇ ਮਿਲੇਗੀ ਕੈਂਸਰ ਦੀ ਦਵਾਈ

Oncology Treatment : ਕੇਂਦਰ ਸਰਕਾਰ ਨੇ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਇੱਕ ਅਹਿਮ ਫੈਸਲਾ ਲਿਆ ਹੈ, ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਨਵੇਂ ਫੈਸਲੇ ਤਹਿਤ, ਕੈਂਸਰ ਦੀਆਂ ਉਨ੍ਹਾਂ ਦਵਾਈਆਂ ਦੀ ਵਿਕਰੀ ‘ਤੇ ਮੁਨਾਫੇ ਦੀ ਦਰ (ਪ੍ਰੋਫਿਟ ਮਾਰਜਿਨ) ਨੂੰ ਵੱਧ ਤੋਂ ਵੱਧ 30% ਤੱਕ ਸੀਮਤ ਕੀਤਾ ਜਾਵੇਗਾ ਜੋ ਵਰਤਮਾਨ … Continue reading Oncology Treatment : ਸਰਕਾਰ ਨੇ ਲਿਆ ਵੱਡਾ ਫੈਸਲਾ : ਮਰੀਜ਼ਾਂ ਨੂੰ 70% ਤਕ ਘੱਟ ਕੀਮਤਾਂ ‘ਤੇ ਮਿਲੇਗੀ ਕੈਂਸਰ ਦੀ ਦਵਾਈ