skip to content

ਮੈਦਾਨ ‘ਚ ਵਿਵਾਦ: ਵੈਭਵ ਸੂਰਿਆਵੰਸ਼ੀ ਤੇ ਸ਼੍ਰੀਲੰਕਾਈ ਖਿਡਾਰੀ ਵਿਚਾਲੇ ਤਕਰਾਰ, ਪਾਬੰਦੀ ‘ਤੇ ਸਵਾਲ

ਭਾਰਤ ‘ਏ’ ਅਤੇ ਸ਼੍ਰੀਲੰਕਾ ‘ਏ’ ਵਿਚਕਾਰ ਖੇਡੇ ਗਏ ਰੋਮਾਂਚਕ ਮੁਕਾਬਲੇ ਦੌਰਾਨ ਮੈਦਾਨ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਅਤੇ ਸ਼੍ਰੀਲੰਕਾਈ ਖਿਡਾਰੀ ਵਿਸ਼ੇਨ ਹਲਮਬਾਗੇ ਵਿਚਾਲੇ ਤਿੱਖੀ ਬਹਿਸ ਹੋ ਗਈ। ਸੁਪਰ ਓਵਰ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਸਥਿਤੀ ਉਦੋਂ ਵਿਗੜ ਗਈ ਜਦੋਂ ਕਥਿਤ ਤੌਰ ‘ਤੇ ਸ਼੍ਰੀਲੰਕਾਈ ਖਿਡਾਰੀ ਨੇ ਵੈਭਵ ਨੂੰ … Continue reading ਮੈਦਾਨ ‘ਚ ਵਿਵਾਦ: ਵੈਭਵ ਸੂਰਿਆਵੰਸ਼ੀ ਤੇ ਸ਼੍ਰੀਲੰਕਾਈ ਖਿਡਾਰੀ ਵਿਚਾਲੇ ਤਕਰਾਰ, ਪਾਬੰਦੀ ‘ਤੇ ਸਵਾਲ