skip to content

ਓਮਾਨ ਦੇ ਤੇਲ ਟੈਂਕਰ ਉੱਤੇ ਹਮਲਾ: ਭਾਰਤੀ ਕ੍ਰੂ ਮੈਂਬਰ ਦੀ ਮੌਤ

ਨੈਸ਼ਨਲ ਡੈਸਕ (ਦੈਨਿਕ ਸਵੇਰਾ): ਮੱਧ ਪੂਰਬ ਵਿੱਚ ਅਮਰੀਕਾ, ਇਜ਼ਰਾਇਲ ਅਤੇ ਈਰਾਨ ਵੱਲੋਂ ਹੋ ਰਹੇ ਲਗਾਤਾਰ ਹਮਲਿਆਂ ਕਾਰਨ ਖੇਤਰ ਵਿੱਚ ਤਣਾਅ ਅਤੇ ਬੇਚੈਨੀ ਵਧਦੀ ਜਾ ਰਹੀ ਹੈ। ਇਸ ਸੰਘਰਸ਼ ਦੀ ਚਪੇਟ ਵਿੱਚ ਇੱਕ ਭਾਰਤੀ ਨਾਗਰਿਕ ਦੀ ਜਾਨ ਵੀ ਚਲੀ ਗਈ। ਓਮਾਨ ਦੇ ਮਸਕਟ ਤੱਟ ਦੇ ਨੇੜੇ ਇੱਕ ਤੇਲ ਟੈਂਕਰ ‘ਤੇ ਮਿਸਾਈਲ ਡਿੱਗਣ ਨਾਲ ਜਹਾਜ਼ ਦੇ ਭਾਰਤੀ … Continue reading ਓਮਾਨ ਦੇ ਤੇਲ ਟੈਂਕਰ ਉੱਤੇ ਹਮਲਾ: ਭਾਰਤੀ ਕ੍ਰੂ ਮੈਂਬਰ ਦੀ ਮੌਤ