Site icon Dainik Savera Punjab

ਪੜਾਈ ਦੇ ਦਬਾਅ ਹੇਠ 13 ਸਾਲਾ ਲੜਕੀ ਨੇ ਕੀਤੀ ਆਤਮਹੱਤਿਆ: ਡਾਇਰੀ ‘ਚ ਲਿਖੀ ਦਰਦ ਭਰੀ ਲਿਖਤ

13-year-old-girl-suicide-academic-pressure-diary

13-year-old-girl-suicide-academic-pressure-diary

ਨੈਸ਼ਨਲ ਡੈਸਕ: ਹਰਿਆਣਾ ਦੇ ਗੁਰਗਾਂਵ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਜਦੋਂ 13 ਸਾਲ ਦੀ ਇਕ ਨਾਬਾਲਿਗ ਲੜਕੀ ਆਪਣੇ ਘਰ ਦੇ ਕਮਰੇ ਵਿੱਚ ਫਾਹਾ ਲੱਗੀ ਮਿਲੀ।

ਪਰਿਵਾਰਕ ਮੈਂਬਰਾਂ ਨੇ ਜਦੋਂ ਉਸਨੂੰ ਕਮਰੇ ਵਿੱਚ ਲਟਕਿਆ ਹੋਇਆ ਦੇਖਿਆ ਤਾਂ ਘਰ ਵਿੱਚ ਹੜਕੰਪ ਮਚ ਗਿਆ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਅੰਮ੍ਰਿਤਸਰ ‘ਚ 103 ਪੈਕੇਟਾਂ ‘ਚ 51.5 ਕਿਲੋ ਹੈਰੋਇਨ ਬਰਾਮਦ: 2 ਤਸਕਰ ਤੁਰੰਤ ਗ੍ਰਿਫਤਾਰ

ਪੁਲਿਸ ਜਾਂਚ ਦੌਰਾਨ ਲੜਕੀ ਦੇ ਕਮਰੇ ਤੋਂ ਇੱਕ ਡਾਇਰੀ ਮਿਲੀ ਹੈ ਜਿਸ ਵਿੱਚ ਉਸਨੇ ਆਪਣੇ ਮਨ ਦੀ ਗੱਲਾਂ ਲਿਖੀਆਂ ਸਨ। ਡਾਇਰੀ ਵਿੱਚ ਲਿਖਿਆ ਗਿਆ ਹੈ ਕਿ ਉਹ ਪੜਾਈ ਦੇ ਦਬਾਅ ਹੇਠ ਸੀ ਅਤੇ ਆਪਣੇ ਦੋਸਤਾਂ ਤੋਂ ਦੂਰ ਹੋਣ ਕਾਰਨ ਅੰਦਰੋਂ ਤੂਟ ਚੁੱਕੀ ਸੀ।

ਟਰੰਪ ਨੇ ਮੋਦੀ ਉੱਤੇ ਤੰਤਰ ਮੰਤਰ ਕਰਵਾਇਆ ‘ਪਰਮਹੰਸ ਆਚਾਰਯ’ ਦਾ ਚੌਕਾਉਣ ਵਾਲਾ ਬਿਆਨ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਇਹ ਘਟਨਾ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਪੜਾਈ ਦੇ ਦਬਾਅ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣ ਗਈ ਹੈ।

13-year-old-girl-suicide-academic-pressure-diary
Exit mobile version