ਵੱਡੀ Update: ਮਾਂ ਨਾਲ ਬਦਸਲੂਕੀ ਕਰਨ ਵਾਲਾ ਅਧਿਕਾਰੀ ਸਸਪੈਂਡ: ਸਿਹਤ ਮੰਤਰੀ ਬਲਬੀਰ ਸਿੰਘ ਦੀ ਤੁਰੰਤ ਕਾਰਵਾਈ
ਪੰਜਾਬ ਡੈਕਸ: ਸਵੇਰੇ ਤੋਂ ਹੀ ਪੰਜਾਬ ਵਿੱਚ ਇੱਕ ਵਾਇਰਲ ਵੀਡੀਓ ਨੇ ਹਲਚਲ ਮਚਾ ਦਿੱਤੀ, ਜਿਸ ਵਿੱਚ ਇੱਕ ਸਰਕਾਰੀ ਅਧਿਕਾਰੀ ਵੱਲੋਂ ਇੱਕ ਔਰਤ ਨਾਲ ਬਦਸਲੂਕੀ ਅਤੇ ਹੱਥ ਚੁੱਕਣ ਦੀ ਘਟਨਾ ਸਾਹਮਣੇ ਆਈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ ਕਿ ਔਰਤ ਆਪਣੇ ਬੱਚੇ ਨੂੰ ਗੋਦ ਵਿੱਚ ਚੁੱਕੇ ਹੋਏ ਰੋ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ … Continue reading ਵੱਡੀ Update: ਮਾਂ ਨਾਲ ਬਦਸਲੂਕੀ ਕਰਨ ਵਾਲਾ ਅਧਿਕਾਰੀ ਸਸਪੈਂਡ: ਸਿਹਤ ਮੰਤਰੀ ਬਲਬੀਰ ਸਿੰਘ ਦੀ ਤੁਰੰਤ ਕਾਰਵਾਈ
Copy and paste this URL into your WordPress site to embed
Copy and paste this code into your site to embed