‘Off Campus’ ਆਪਣੇ ਮਨਪਸੰਦ ਮੁੰਡੇ ਨੂੰ ਜਲਾਉਣ ਲਈ fake boyfriend ਨਾਲ ਡੀਲ, series ਲੌਂਚ

ਨਵੀਂ ਦਿੱਲੀ (ਦੈਨਿਕ ਸਵੇਰਾ): ਰੋਮਾਂਟਿਕ ਸੀਰੀਜ਼ ‘Off Campus’ ਦਾ ਟ੍ਰੇਲਰ, ਜੋ Elle Kennedy ਦੀ ਇਸੇ ਨਾਮ ਵਾਲੀ ਕਿਤਾਬ ‘ਤੇ ਆਧਾਰਿਤ ਹੈ, ਆਖਿਰਕਾਰ ਜਾਰੀ ਹੋ ਗਿਆ ਹੈ। ਇਹ ਸੀਰੀਜ਼ 13 ਮਈ 2026 ਨੂੰ ਸਿਰਫ਼ Prime Video ‘ਤੇ ਸਟ੍ਰੀਮ ਹੋਵੇਗੀ।      ਕਹਾਣੀ ਕੀ ਹੈ?   ਨਿਰਮਾਤਾਵਾਂ ਦੇ ਪ੍ਰੈੱਸ ਨੋਟ ਮੁਤਾਬਕ, Off Campus ਇੱਕ ਐਲੀਟ ਆਈਸ ਹਾਕੀ … Continue reading ‘Off Campus’ ਆਪਣੇ ਮਨਪਸੰਦ ਮੁੰਡੇ ਨੂੰ ਜਲਾਉਣ ਲਈ fake boyfriend ਨਾਲ ਡੀਲ, series ਲੌਂਚ