skip to content

ਓਡੀਸ਼ਾ ਦੇ SCB ਹਸਪਤਾਲ ਵਿੱਚ ਭਿਆਨਕ ਅੱਗ: 10 ਮਰੀਜ਼ਾਂ ਦੀ ਮੌਤ, PM ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ

ਨਵੀਂ ਦਿੱਲੀ: ਓਡੀਸ਼ਾ ਦੇ ਕਟਕ ਸਥਿਤ SCB Medical College and Hospital ਵਿੱਚ ਲੱਗੀ ਭਿਆਨਕ ਅੱਗ ਨੇ ਦਿਲ ਦਹਲਾ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ 10 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਅੱਗ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 2:30 ਵਜੇ ICU ਵਾਰਡ ਵਿੱਚ ਲੱਗੀ, ਜਿਸ ਨੇ … Continue reading ਓਡੀਸ਼ਾ ਦੇ SCB ਹਸਪਤਾਲ ਵਿੱਚ ਭਿਆਨਕ ਅੱਗ: 10 ਮਰੀਜ਼ਾਂ ਦੀ ਮੌਤ, PM ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ