skip to content

ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਨੁਸ਼ਰਤ ਭਰੂਚਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ; ਰਿਕਵਰੀ ‘ਚ ਲੱਗੇਗਾ ਸਮਾਂ

Nushrratt Bharuccha Health Update : ਅਭਿਨੇਤਰੀ ਨੁਸ਼ਰਤ ਭਰੂਚਾ ਦਾ ਹਾਲ ਹੀ ਵਿੱਚ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਹੋਇਆ, ਜੋ ਸਫਲ ਰਿਹਾ। ਉਹ ਹੁਣ ਹਸਪਤਾਲ ਤੋਂ ਘਰ ਵਾਪਸ ਆ ਗਈ ਹੈ। ਉਸਦੀ ਟੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਫਿਲਹਾਲ ਆਪਣੀ ਸਿਹਤਯਾਬੀ ‘ਤੇ ਧਿਆਨ ਦੇ ਰਹੀ ਹੈ। … Continue reading ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਨੁਸ਼ਰਤ ਭਰੂਚਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ; ਰਿਕਵਰੀ ‘ਚ ਲੱਗੇਗਾ ਸਮਾਂ