skip to content

JALANDHAR : ਬਿਨਾਂ ਨੰਬਰ ਪਲੇਟ/ਗਲਤ ਜਾਂ ਟੈਂਪਰਡ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ‘ਤੇ ਫਿਊਲ ਨਾ ਦੇਣ ਦਾ ਹੁਕਮ

Number Plate Violation : ਅਪਰਾਧ ਨੂੰ ਰੋਕਣ, ਜਨਤਕ ਸੁਰੱਖਿਆ ਯਕੀਨੀ ਬਣਾਉਣ, ਵਾਹਨਾਂ ਦੀ ਸਹੀ ਪਛਾਣ ਨੂੰ ਆਸਾਨ ਬਣਾਉਣ ਅਤੇ ਆਵਾਜਾਈ ਨਿਯਮਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ। ਪੁਲਿਸ ਕਮਿਸ਼ਨਰ, ਜਲੰਧਰ, ਸਤਿੰਦਰ ਸਿੰਘ (ਆਈ.ਪੀ.ਐਸ.) ਵੱਲੋਂ ‘ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ’ (BNSS), 2023 ਦੀ … Continue reading JALANDHAR : ਬਿਨਾਂ ਨੰਬਰ ਪਲੇਟ/ਗਲਤ ਜਾਂ ਟੈਂਪਰਡ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ‘ਤੇ ਫਿਊਲ ਨਾ ਦੇਣ ਦਾ ਹੁਕਮ