skip to content

ਅਸ਼ਲੀਲ ਗਾਣੇ ਦੇ ਵਿਵਾਦ ‘ਚ ਬੁਰੀ ਫਸੀ ਨੋਰਾ ਫਤੇਹੀ,ਮਹਿਲਾ ਕਮਿਸ਼ਨ ਨਾਰਾਜ਼; ਸੰਜੇ ਦੱਤ ਨੂੰ ਵੀ ਸੰਮਨ,8 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ

ਮਨੋਰੰਜਨ ਡੈਸਕ : ਅਦਾਕਾਰਾ ਨੋਰਾ ਫਤੇਹੀ ਲਈ ਫਿਲਮ ਕੇਡੀ: ਦ ਡੇਵਿਲ ਦੇ ਗਾਣੇ “ਸਰਕੇ ਚੁਨਾਰ ਤੇਰੀ” ਨੂੰ ਲੈ ਕੇ ਚਲ ਰਿਹਾ ਵਿਵਾਦ ਹੋਰ ਗੰਭੀਰ ਹੋ ਗਿਆ ਹੈ। 6 ਅਪ੍ਰੈਲ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਬੁਲਾਈ ਗਈ ਸੁਣਵਾਈ ਵਿੱਚ ਪੇਸ਼ ਨਾ ਹੋਣ ਕਾਰਨ ਕਮਿਸ਼ਨ ਨੇ ਨਾਰਾਜ਼ਗੀ ਜਤਾਈ ਹੈ ਅਤੇ ਉਨ੍ਹਾਂ ਨੂੰ ਆਖਰੀ ਮੌਕਾ ਦਿੱਤਾ ਹੈ। ਨਿਊਜ਼ … Continue reading ਅਸ਼ਲੀਲ ਗਾਣੇ ਦੇ ਵਿਵਾਦ ‘ਚ ਬੁਰੀ ਫਸੀ ਨੋਰਾ ਫਤੇਹੀ,ਮਹਿਲਾ ਕਮਿਸ਼ਨ ਨਾਰਾਜ਼; ਸੰਜੇ ਦੱਤ ਨੂੰ ਵੀ ਸੰਮਨ,8 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ