skip to content

ਨੋਰਾ ਫਤੇਹੀ ਦੀ ਭਵਿੱਖਬਾਣੀ ਸਹੀ, ਮੋਰੋਕੋ ਨੇ ਸਕਾਟਲੈਂਡ ਨੂੰ 1-0 ਨਾਲ ਹਰਾਇਆ

ਬਾਲੀਵੁੱਡ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਨੋਰਾ ਫਤੇਹੀ ਫੁੱਟਬਾਲ ਮੈਚ ਵਿੱਚ ਆਪਣੀ ਪਸੰਦੀਦਾ ਟੀਮ ਮੋਰੋਕੋ (Morocco) ਦੀ ਜਿੱਤ ਤੋਂ ਬਾਅਦ ਬਹੁਤ ਖ਼ੁਸ਼ ਹੈ। ਖ਼ਾਸ ਗੱਲ ਇਹ ਰਹੀ ਕਿ ਮੈਚ ਦੇ ਨਤੀਜੇ ਨੂੰ ਲੈ ਕੇ ਨੋਰਾ ਨੇ ਜੋ ਭਵਿੱਖਬਾਣੀ ਕੀਤੀ ਸੀ, ਉਹ ਬਿਲਕੁਲ ਸਹੀ ਸਾਬਤ ਹੋਈ। ਸਟੇਡੀਅਮ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ ਮੋਰੋਕੋ ਵਿੱਚ ਜਨਮੀ ਨੋਰਾ ਫਤੇਹੀ … Continue reading ਨੋਰਾ ਫਤੇਹੀ ਦੀ ਭਵਿੱਖਬਾਣੀ ਸਹੀ, ਮੋਰੋਕੋ ਨੇ ਸਕਾਟਲੈਂਡ ਨੂੰ 1-0 ਨਾਲ ਹਰਾਇਆ