skip to content

ਵਿਆਹ ਤੋਂ ਬਿਨਾਂ ਲਿਵ-ਇਨ ’ਤੇ ਰੋਕ! Allahabad High Court ਦਾ ਸਖ਼ਤ ਫੈਸਲਾ

ਨੈਸ਼ਨਲ ਨਿਊਜ਼ : Allahabad High Court ਨੇ ਲਿਵ-ਇਨ ਰਿਲੇਸ਼ਨਸ਼ਿਪ ਨਾਲ ਜੁੜੇ ਇੱਕ ਅਹਿਮ ਮਾਮਲੇ ਵਿੱਚ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਕੋਈ ਵੀ ਵਿਆਹੁਤਾ ਵਿਅਕਤੀ ਤਲਾਕ ਲਏ ਬਿਨਾਂ ਕਿਸੇ ਹੋਰ ਨਾਲ ਲਿਵ-ਇਨ ਵਿੱਚ ਨਹੀਂ ਰਹਿ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਨਿੱਜੀ ਆਜ਼ਾਦੀ ਦੇ ਨਾਂ ’ਤੇ ਕਿਸੇ ਹੋਰ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਨਹੀਂ … Continue reading ਵਿਆਹ ਤੋਂ ਬਿਨਾਂ ਲਿਵ-ਇਨ ’ਤੇ ਰੋਕ! Allahabad High Court ਦਾ ਸਖ਼ਤ ਫੈਸਲਾ