skip to content

E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ: “ਜੇ ਇੱਕ ਵੀ ਕਾਰ ਖਰਾਬ ਹੋਈ ਹੋਵੇ ਤਾਂ ਨਾਮ ਦੱਸੋ”

ਦੇਸ਼ ਭਰ ਵਿੱਚ E20 ਪੈਟਰੋਲ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਨੇ E20 ਪੈਟਰੋਲ ਕਾਰਨ ਵਾਹਨਾਂ ਦੀ ਕਾਰਗੁਜ਼ਾਰੀ ਜਾਂ ਇੰਜਣ ਨੂੰ ਨੁਕਸਾਨ ਹੋਣ ਦੇ ਦਾਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਮੰਗਲਵਾਰ ਨੂੰ “ਵਿਕਸਤ ਭਾਰਤ ਸੰਮੇਲਨ” ਨੂੰ ਸੰਬੋਧਨ ਕਰਦੇ … Continue reading E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ: “ਜੇ ਇੱਕ ਵੀ ਕਾਰ ਖਰਾਬ ਹੋਈ ਹੋਵੇ ਤਾਂ ਨਾਮ ਦੱਸੋ”