skip to content

Celebrity : ਗਣਪਤੀ ਜਸ਼ਨਾਂ ‘ਚ ਛਾਇਆ ਨੀਤਾ ਅੰਬਾਨੀ ਦਾ ਰੋਇਲ ਲੁੱਕ ; ਸਾੜੀ ਤੇ ਨੈਕਲੈਸ ‘ਚ ਨਜ਼ਰ ਆਇਆ ਸ਼ਾਹੀ ਅੰਦਾਜ਼

Nita Ambani Royal Look : ਮੁੰਬਈ ਵਿੱਚ ਅੰਬਾਨੀ ਪਰਿਵਾਰ ਦੇ ਗਣਪਤੀ ਜਸ਼ਨ ਇਸ ਸਾਲ ਵੀ ਹਮੇਸ਼ਾ ਵਾਂਗ ਬਹੁਤ ਖਾਸ ਰਹੇ। 13 ਸਤੰਬਰ ਨੂੰ ‘ਐਂਟੀਲੀਆ’ ਵਿਖੇ ਭਗਵਾਨ ਗਣੇਸ਼ ਦਾ ਸੁਆਗਤ ਬਹੁਤ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਜਿੱਥੇ ਇਸ ਸਮਾਗਮ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ, ਉੱਥੇ ਹੀ ਮਹਿਮਾਨਾਂ ਦੀ ਚਮਕ-ਦਮਕ ਦੇ ਵਿਚਕਾਰ ਨੀਤਾ ਅੰਬਾਨੀ … Continue reading Celebrity : ਗਣਪਤੀ ਜਸ਼ਨਾਂ ‘ਚ ਛਾਇਆ ਨੀਤਾ ਅੰਬਾਨੀ ਦਾ ਰੋਇਲ ਲੁੱਕ ; ਸਾੜੀ ਤੇ ਨੈਕਲੈਸ ‘ਚ ਨਜ਼ਰ ਆਇਆ ਸ਼ਾਹੀ ਅੰਦਾਜ਼