skip to content

CRIME : ਪੰਜਾਬ ਤੋਂ ਵੱਡੀ ਖ਼ਬਰ ! ਨਿਹੰਗ ਦੀ ਛਾਤੀ ‘ਚ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ; ਸੁੰਨਸਾਨ ਇਲਾਕੇ ‘ਚੋਂ ਮਿਲੀ ਲਾਸ਼

PUNJAB DESK : ਅੰਮ੍ਰਿਤਸਰ ਵਿੱਚ ਬੀਤੀ ਦੇਰ ਰਾਤ ਨਿਹੰਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸਨੂੰ ਛਾਤੀ ਵਿੱਚ ਕਈ ਗੋਲੀਆਂ ਮਾਰੀਆਂ ਗਈਆਂ। ਨਿਹੰਗ ਸ਼ੁੱਕਰਵਾਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਸਿੱਧ ਰੱਖੜ ਪੁੰਨਿਆ ਮੇਲੇ ਵਿੱਚ ਪਹੁੰਚਿਆ ਸੀ। ਨਿਹੰਗ ਦੀ ਲਾਸ਼ ਬਾਬਾ ਬਕਾਲਾ ਸਿਵਲ ਹਸਪਤਾਲ ਦੇ ਪਿੱਛੇ ਇੱਕ ਸੁੰਨਸਾਨ ਇਲਾਕੇ ਵਿੱਚੋਂ ਮਿਲੀ, ਜਿਸਦੀ ਛਾਤੀ ‘ਤੇ … Continue reading CRIME : ਪੰਜਾਬ ਤੋਂ ਵੱਡੀ ਖ਼ਬਰ ! ਨਿਹੰਗ ਦੀ ਛਾਤੀ ‘ਚ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ; ਸੁੰਨਸਾਨ ਇਲਾਕੇ ‘ਚੋਂ ਮਿਲੀ ਲਾਸ਼