skip to content

ਤਹਿਰਾਨ ਵਿੱਚ ਅਯਾਤੁੱਲਾ ਖਮੇਨੀ ਦੇ ਕਥਿਤ ਅੰਤਿਮ ਸੰਸਕਾਰ ਦੀਆਂ ਖ਼ਬਰਾਂ, ਭਾਰਤੀ ਨੁਮਾਇੰਦੇ ਵੀ ਪਹੁੰਚੇ

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਸੱਯਦ ਅਲੀ ਖਮੇਨੀ ਦੇ ਕਥਿਤ ਅੰਤਿਮ ਸੰਸਕਾਰ ਸਬੰਧੀ ਖ਼ਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਅਨੁਸਾਰ ਰਾਜਧਾਨੀ ਤਹਿਰਾਨ ਵਿੱਚ ਸਰਕਾਰੀ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਰਿਪੋਰਟਾਂ ਮੁਤਾਬਕ ਭਾਰਤ ਸਮੇਤ ਕਈ ਦੇਸ਼ਾਂ ਦੇ ਨੁਮਾਇੰਦਿਆਂ ਨੇ ਇਸ ਮੌਕੇ ‘ਤੇ ਹਾਜ਼ਰੀ ਭਰੀ ਅਤੇ ਸ਼ਰਧਾਂਜਲੀ ਭੇਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਵਿਦੇਸ਼ ਰਾਜ … Continue reading ਤਹਿਰਾਨ ਵਿੱਚ ਅਯਾਤੁੱਲਾ ਖਮੇਨੀ ਦੇ ਕਥਿਤ ਅੰਤਿਮ ਸੰਸਕਾਰ ਦੀਆਂ ਖ਼ਬਰਾਂ, ਭਾਰਤੀ ਨੁਮਾਇੰਦੇ ਵੀ ਪਹੁੰਚੇ