skip to content

USA : ਨਿਊਯਾਰਕ ‘ਚ ਪੀਜ਼ਾ ਡਿਲੀਵਰੀ ਦੌਰਾਨ ਪੰਜਾਬ ਦੇ 28 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪਰਿਵਾਰ ਸਦਮੇ ‘ਚ

New York Shooting : ਅਮਰੀਕਾ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਨਾਲ ਸਬੰਧਤ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਸ਼ਹਿਰ ਵਿੱਚ ਪੀਜ਼ਾ ਡਿਲੀਵਰੀ ਕਰਦੇ ਸਮੇਂ ਇੱਕ ਅਣਪਛਾਤੇ ਸ਼ੂਟਰ ਨੇ 28 ਸਾਲਾ ਗੁਰਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੇਗੋਵਾਲ ਵਾਸੀ ਪਰਿਵਾਰਕ ਮੈਂਬਰ ਇਸ ਘਟਨਾ ਤੋਂ ਡੂੰਘੇ ਸਦਮੇ ਵਿੱਚ ਹਨ। ਰਿਪੋਰਟਾਂ ਅਨੁਸਾਰ, … Continue reading USA : ਨਿਊਯਾਰਕ ‘ਚ ਪੀਜ਼ਾ ਡਿਲੀਵਰੀ ਦੌਰਾਨ ਪੰਜਾਬ ਦੇ 28 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪਰਿਵਾਰ ਸਦਮੇ ‘ਚ