skip to content

ਤਲਾਕ ਅਤੇ ਬੱਚਿਆਂ ਦੀ ਕਸਟਡੀ ਦੇ ਵਿਵਾਦ ‘ਚ ਨਵਾਂ ਮੋੜ! ਹਾਗ ਪਰਿਵਾਰ ਨੇ ਸੇਲੀਨਾ ਜੇਤਲੀ ਦੇ ਦਾਅਵਿਆਂ ਨੂੰ ਦੱਸਿਆ ‘ਝੂਠਾ ਅਤੇ ਮਾਣਹਾਨੀਜਨਕ’

ਨੈਸ਼ਨਲ ਡੈਸਕ (ਦੈਨਿਕ ਸਵੇਰਾ): ਅਦਾਕਾਰਾ ਸੇਲੀਨਾ ਜੇਤਲੀ ਨੂੰ ਉਸਦੇ ਪਤੀ ਪੀਟਰ ਹਾਗ ਅਤੇ ਸਹੁਰੇ ਡਾ. ਵੋਲਫਗੈਂਗ ਜੇ. ਹਾਗ ਵੱਲੋਂ ਦੋ ਵੱਖ-ਵੱਖ ਕਾਨੂੰਨੀ ਨੋਟਿਸ ਭੇਜੇ ਗਏ ਹਨ। ਇਹ ਨੋਟਿਸ ਤਲਾਕ ਅਤੇ ਬੱਚਿਆਂ ਦੀ ਕਸਟਡੀ ਨਾਲ ਜੁੜੇ ਮਾਮਲੇ ਦੌਰਾਨ ਕੀਤੇ ਗਏ ਜਨਤਕ ਬਿਆਨਾਂ ਅਤੇ ਸੋਸ਼ਲ ਮੀਡੀਆ ‘ਤੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਹਨ। ਮੁੰਬਈ ਸਥਿਤ ਕਾਨੂੰਨੀ … Continue reading ਤਲਾਕ ਅਤੇ ਬੱਚਿਆਂ ਦੀ ਕਸਟਡੀ ਦੇ ਵਿਵਾਦ ‘ਚ ਨਵਾਂ ਮੋੜ! ਹਾਗ ਪਰਿਵਾਰ ਨੇ ਸੇਲੀਨਾ ਜੇਤਲੀ ਦੇ ਦਾਅਵਿਆਂ ਨੂੰ ਦੱਸਿਆ ‘ਝੂਠਾ ਅਤੇ ਮਾਣਹਾਨੀਜਨਕ’