skip to content

LPG Cylinder Delivery ਦੇ ਨਵੇਂ ਨਿਯਮ ਲਾਗੂ: ਹੁਣ DAC ਕੋਡ ਬਿਨਾਂ ਨਹੀਂ ਮਿਲੇਗਾ ਕਮਰਸ਼ੀਅਲ ਸਿਲੰਡਰ

ਦੇਸ਼ ਭਰ ਦੇ LPG ਕਮਰਸ਼ੀਅਲ ਸਿਲੰਡਰ ਉਪਭੋਗਤਾਵਾਂ ਲਈ ਡਿਲੀਵਰੀ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। Bharat Gas ਵੱਲੋਂ ਹੁਣ ਕਮਰਸ਼ੀਅਲ ਸਿਲੰਡਰਾਂ ਦੀ ਡਿਲੀਵਰੀ ਲਈ DAC (Delivery Authentication Code) ਸਿਸਟਮ ਲਾਜ਼ਮੀ ਕਰ ਦਿੱਤਾ ਗਿਆ ਹੈ। ਨਵੇਂ ਨਿਯਮ ਅਨੁਸਾਰ, ਸਿਲੰਡਰ ਬੁੱਕ ਹੋਣ ਤੋਂ ਬਾਅਦ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ’ਤੇ ਇੱਕ DAC ਕੋਡ ਭੇਜਿਆ ਜਾਵੇਗਾ। ਡਿਲੀਵਰੀ … Continue reading LPG Cylinder Delivery ਦੇ ਨਵੇਂ ਨਿਯਮ ਲਾਗੂ: ਹੁਣ DAC ਕੋਡ ਬਿਨਾਂ ਨਹੀਂ ਮਿਲੇਗਾ ਕਮਰਸ਼ੀਅਲ ਸਿਲੰਡਰ