skip to content

August New Rules : ਅੱਜ ਤੋਂ ਬਦਲ ਜਾਣਗੇ ਇਹ 5 ਵੱਡੇ ਨਿਯਮ ; ਐਲਪੀਜੀ ਤੋਂ ਲੈ ਕੇ ਬੈਂਕ ਤੇ ਰੇਲਵੇ ਤਕ ਪਵੇਗਾ ਅਸਰ

New Rules From August : ਦੇਸ਼ ਵਿੱਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ, ਜੋ ਸਿੱਧੇ ਤੌਰ ‘ਤੇ ਆਮ ਆਦਮੀ ਦੇ ਵਿੱਤ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਪ੍ਰਭਾਵਤ ਕਰਨਗੇ। ਇਨ੍ਹਾਂ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ, ਹਵਾਬਾਜ਼ੀ ਬਾਲਣ ਦੀਆਂ ਦਰਾਂ, ਨਵੇਂ ਬੈਂਕ ਚਾਰਜ, ਤਤਕਾਲ ਰੇਲ ਟਿਕਟ ਬੁਕਿੰਗ ਲਈ ਨਿਯਮ ਅਤੇ ਜੀਐਸਟੀ ਨਾਲ ਸਬੰਧਤ ਨਿਯਮ ਸ਼ਾਮਲ ਹਨ। ਇਹ … Continue reading August New Rules : ਅੱਜ ਤੋਂ ਬਦਲ ਜਾਣਗੇ ਇਹ 5 ਵੱਡੇ ਨਿਯਮ ; ਐਲਪੀਜੀ ਤੋਂ ਲੈ ਕੇ ਬੈਂਕ ਤੇ ਰੇਲਵੇ ਤਕ ਪਵੇਗਾ ਅਸਰ