skip to content

ਇੰਸਟਾਗ੍ਰਾਮ ‘ਤੇ ਆਇਆ ਨਵਾਂ AI ਅਪਡੇਟ: ਹੁਣ AI ਨਾਲ ਬਣੀ ਹਰ ਪੋਸਟ ‘ਤੇ ਲੱਗੇਗਾ ‘AI Creator’ ਲੇਬਲ

ਨੈਸ਼ਨਲ ਨਿਊਜ਼ : ਸੋਸ਼ਲ ਮੀਡੀਆ ਦੀ ਦੁਨੀਆ ਵਿੱਚ Artificial Intelligence (AI) ਦਾ ਇਸਤੇਮਾਲ ਤੇਜ਼ੀ ਨਾਲ ਵੱਧ ਰਿਹਾ ਹੈ। ਹਰ ਰੋਜ਼ ਲੱਖਾਂ AI-ਜਨਰੇਟ ਕੀਤੀਆਂ ਫੋਟੋਆਂ, ਵੀਡੀਓਜ਼, ਆਰਟਵਰਕ ਅਤੇ ਐਨੀਮੇਸ਼ਨ ਪੋਸਟ ਕੀਤੇ ਜਾ ਰਹੇ ਹਨ। ਕਈ ਵਾਰ ਇਹ ਪਛਾਣਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਕੋਈ ਸਮੱਗਰੀ ਅਸਲੀ ਹੈ ਜਾਂ AI ਦੀ ਮਦਦ ਨਾਲ ਬਣਾਈ ਗਈ ਹੈ। … Continue reading ਇੰਸਟਾਗ੍ਰਾਮ ‘ਤੇ ਆਇਆ ਨਵਾਂ AI ਅਪਡੇਟ: ਹੁਣ AI ਨਾਲ ਬਣੀ ਹਰ ਪੋਸਟ ‘ਤੇ ਲੱਗੇਗਾ ‘AI Creator’ ਲੇਬਲ