skip to content

NEET-UG 2026 ਮੁੜ-ਪ੍ਰੀਖਿਆ ਅੱਜ, ਦੇਸ਼ ਭਰ ਵਿੱਚ 22.79 ਲੱਖ ਉਮੀਦਵਾਰਾਂ ਦੀ ਭਾਗੀਦਾਰੀ

ਨਵੀਂ ਦਿੱਲੀ: ਪੇਪਰ ਲੀਕ ਦੇ ਵੱਡੇ ਵਿਵਾਦ ਤੋਂ ਬਾਅਦ, ਅੱਜ ਦੇਸ਼ ਭਰ ਵਿੱਚ ਇੱਕ ਇਤਿਹਾਸਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। NEET-UG 2026 ਦੀ ਮੁੜ-ਪ੍ਰੀਖਿਆ ਦੇਣ ਲਈ ਅੱਜ ਭਾਰਤ ਅਤੇ ਵਿਦੇਸ਼ਾਂ ਤੋਂ 22.79 ਲੱਖ ਤੋਂ ਵੱਧ ਉਮੀਦਵਾਰ ਪ੍ਰੀਖਿਆ ਕੇਂਦਰਾਂ ਵੱਲ ਵਧ ਰਹੇ ਹਨ। ਇਸ ਵਾਰ ਮਾਹੌਲ ਬਦਲਿਆ ਹੋਇਆ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, … Continue reading NEET-UG 2026 ਮੁੜ-ਪ੍ਰੀਖਿਆ ਅੱਜ, ਦੇਸ਼ ਭਰ ਵਿੱਚ 22.79 ਲੱਖ ਉਮੀਦਵਾਰਾਂ ਦੀ ਭਾਗੀਦਾਰੀ