skip to content

NEET ਪੇਪਰ ਲੀਕ ਮਾਮਲਾ: ਖਾਨ ਸਰ ਨੇ NTA ਨੂੰ ਲੈ ਕੇ ਕੀਤੀ ਸਖ਼ਤ ਟਿੱਪਣੀ, “NTA ਇੱਕ tempo ਵਰਗੀ ਏਜੰਸੀ”

ਨਵੀਂ ਦਿੱਲੀ : NEET ਪੇਪਰ ਲੀਕ ਮਾਮਲੇ ਨੇ ਦੇਸ਼ ਭਰ ਵਿੱਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਰਾਜਸਥਾਨ ਤੋਂ ਸ਼ੁਰੂ ਹੋ ਕੇ ਹੁਣ ਇਹ ਮਾਮਲਾ ਕਈ ਹੋਰ ਸ਼ਹਿਰਾਂ ਤੱਕ ਫੈਲਦਾ ਨਜ਼ਰ ਆ ਰਿਹਾ ਹੈ। ਕੇਂਦਰੀ ਜਾਂਚ ਬਿਊਰੋ (CBI) ਨੇ ਇਸ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਜਾਂਚ ਦੌਰਾਨ ਲਗਾਤਾਰ ਨਵੇਂ ਖੁਲਾਸੇ … Continue reading NEET ਪੇਪਰ ਲੀਕ ਮਾਮਲਾ: ਖਾਨ ਸਰ ਨੇ NTA ਨੂੰ ਲੈ ਕੇ ਕੀਤੀ ਸਖ਼ਤ ਟਿੱਪਣੀ, “NTA ਇੱਕ tempo ਵਰਗੀ ਏਜੰਸੀ”