skip to content

NCERT ਨੇ ਕਲਾਸ 8 ਦੀ ਕਿਤਾਬ ਵਾਪਸ ਤਾਂ ਲਈ, ਸਮਾਜਿਕ ਵਿਗਿਆਨ ਦੀ ਕਿਤਾਬ ਉੱਤੇ ਜਨਤਕ ਤੌਰ ਨਾਲ ਮੰਗੀ ਮਾਫ਼ੀ..

ਪੰਜਾਬ ਡੈਸਕ (ਦੈਨਿਕ ਸਵੇਰਾ): NCERT ਨੇ ਕਲਾਸ 8 ਦੀ ਸਮਾਜਿਕ ਵਿਗਿਆਨ ਦੀ ਇੱਕ ਨਵੀਂ ਕਿਤਾਬ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਇਸ ਵਿੱਚ ਸ਼ਾਮਲ ਵਿਵਾਦਿਤ ਅਧਿਆਇ ਲਈ ਜਨਤਕ ਤੌਰ ’ਤੇ ਮਾਫ਼ੀ ਵੀ ਮੰਗੀ ਹੈ। ਇਹ ਫੈਸਲਾ ਉਸ ਵਾਦ-ਵਿਵਾਦ ਤੋਂ ਬਾਅਦ ਲਿਆ ਗਿਆ ਹੈ ਜੋ ਅਧਿਆਇ ‘ਸਾਡੇ ਸਮਾਜ ਵਿੱਚ ਨਿਆਂਪਾਲਿਕਾ ਦੀ ਭੂਮਿਕਾ’ ਨੂੰ ਲੈ … Continue reading NCERT ਨੇ ਕਲਾਸ 8 ਦੀ ਕਿਤਾਬ ਵਾਪਸ ਤਾਂ ਲਈ, ਸਮਾਜਿਕ ਵਿਗਿਆਨ ਦੀ ਕਿਤਾਬ ਉੱਤੇ ਜਨਤਕ ਤੌਰ ਨਾਲ ਮੰਗੀ ਮਾਫ਼ੀ..